ਅਰੁਣ ਸ਼ਰਮਾ ਦੇ ਸਿਰ ਸੱਜਿਆ ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦਾ ਤਾਜ

ਦੋ ਸਾਲਾਂ ਲਈ ਹੋਈ ਬਤੋਰ ਪ੍ਰਧਾਨ ਨਿਯੁਕਤੀ ਗੁਰਦਾਸਪੁਰ, 05 ਮਾਰਚ 2023 (ਦੀ ਪੰਜਾਬ ਵਾਇਰ)। ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦੀ ਚੋਣ ਸਭਾ ਦੇ ਮੈਂਬਰਾਂ ਵੱਲੋਂ ਸ਼੍ਰੀ ਬ੍ਰਾਹਮਣ ਸਭਾ ਵਿੱਚ ਹੋਣ ਤੋਂ ਬਾਅਦ ਅਰੁਣ ਸ਼ਰਮਾ ਨੂੰ ਦੋ ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਚੋਣ ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ … Continue reading ਅਰੁਣ ਸ਼ਰਮਾ ਦੇ ਸਿਰ ਸੱਜਿਆ ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦਾ ਤਾਜ